ਘਟਨਾ ਪਿੰਡ ਮੰਸੂਰਪੁਰ ਦੀ ਹੈ, ਜਿੱਥੇ ਦੋ ਵਿਅਕਤੀਆਂ ਵਲੋਂ ਗੁਰੂਘਰ 'ਚ ਗੋਲਕ 'ਚੋਂ ਚੋਰੀ ਕਰਨ ਦੀ ਕੋਸ਼ਿਸ ਕੀਤੀ ਗਈ | ਇਸਦੇ ਨਾਲ ਹੀ ਉਨ੍ਹਾਂ ਨੇ ਥੜਾ ਸਾਹਿਬ ਦੇ ਕੋਲ ਪਏ ਸਾਰੇ ਸਮਾਨ ਦੀ ਵੀ ਫਰੋਲਾ-ਫਰਾਲੀ ਕੀਤੀ |